ਗਭਣਿ
gabhani/gabhani

ਪਰਿਭਾਸ਼ਾ

ਸੰ. ਗਿਰ੍‍ਭਣੀ. ਵਿ- ਹਾਮਿਲਾ. "ਮਾਂ ਗਭਣ ਜੀਅ ਜਾਣਦੀ." (ਭਾਗੁ)#ਗਭਰੂ. ਗਰਵ- ਰੂ. ਸੰਗ੍ਯਾ- ਗਰਵ ਹੈ ਜਿਸ ਨੂੰ ਰੂਪ ਦਾ, ਜੁਆਨ. ਤਰੁਣ. "ਕਿਆ ਗਭਰੂ ਕਿਆ ਬਿਰਧ ਹੈ." (ਵਾਰ ਸੋਰ ਮਃ ੩)
ਸਰੋਤ: ਮਹਾਨਕੋਸ਼