ਗਰਦਾਵਰ

ਸ਼ਾਹਮੁਖੀ : گرداور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

surveyor of crops or agricultural land; a revenue official above ਪਟਵਾਰੀ in rank; also ਗਰਦੌਰ
ਸਰੋਤ: ਪੰਜਾਬੀ ਸ਼ਬਦਕੋਸ਼