ਗਰਬਸੂਆ
garabasooaa/garabasūā

ਪਰਿਭਾਸ਼ਾ

ਸੰਗ੍ਯਾ- ਹੌਮੈਭਾਵ। ੨. ਗਰਵ ਅਤੇ ਅਸੂਯਾ. ਅਹੰਕਾਰ ਅਤੇ ਈਰਖਾ (ਹ਼ਸਦ).#"ਸਰਣਿ ਪਰਿਓ ਤਜਿ ਗਰਬਸੂਆ." (ਗਉ ਮਃ ੫)
ਸਰੋਤ: ਮਹਾਨਕੋਸ਼