ਗਰਭਾਧਾਨ
garabhaathhaana/garabhādhhāna

ਪਰਿਭਾਸ਼ਾ

ਸੰ. गर्भाधान ਸੰਗ੍ਯਾ- ਗਰਭ ਧਾਰਣ. ਗਰਭ (ਹਮਲ) ਦਾ ਠਹਿਰਨਾ.
ਸਰੋਤ: ਮਹਾਨਕੋਸ਼