ਗਰਭਿਤ
garabhita/garabhita

ਪਰਿਭਾਸ਼ਾ

ਵਿ- ਗਿਰ੍‍ਭਤ. ਗਰਭ ਸਹਿਤ। ੨. ਭਰਿਆ- ਹੋਇਆ. ਪੂਰਿਤ. ਜਿਵੇਂ- "ਇਹ ਵਾਕ੍ਯ ਸਾਰਗਿਰ੍‍ਭਤ ਹੈ." (ਲੋਕੋ)
ਸਰੋਤ: ਮਹਾਨਕੋਸ਼