ਗਰਮਾਈ
garamaaee/garamāī

ਪਰਿਭਾਸ਼ਾ

ਸੰਗ੍ਯਾ- ਉਸਨਤਾ. ਤੱਤਾਪਨ. ਸੇਕ. ਗਰਮੀ.
ਸਰੋਤ: ਮਹਾਨਕੋਸ਼

GARMÁÍ

ਅੰਗਰੇਜ਼ੀ ਵਿੱਚ ਅਰਥ2

s. f, eat, warmth; a stimulant:—garmáí áuṉí, v. n. To be hot (a thing); to be excited (with lust).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ