ਗਰਲ
garala/garala

ਪਰਿਭਾਸ਼ਾ

ਸੰ. ਸੰਗ੍ਯਾ- ਜੋ ਜੀਵਨ ਨੂੰ ਗਰ (ਨਿਗਲ) ਜਾਵੇ. ਜ਼ਹਿਰ, ਵਿਸ. "ਗਰਲ ਨਾਸ ਤਨਿ ਨਠਯੋ ਅਮਿਉ ਅੰਤਰਗਤਿ ਪੀਓ." (ਸਵੈਯੇ ਮਃ ੨. ਕੇ)
ਸਰੋਤ: ਮਹਾਨਕੋਸ਼

GARAL

ਅੰਗਰੇਜ਼ੀ ਵਿੱਚ ਅਰਥ2

s. f, son, the venom of serpents.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ