ਗਰਾ
garaa/garā

ਪਰਿਭਾਸ਼ਾ

ਸੰਗ੍ਯਾ- ਗਲਾ. ਕੰਠ. "ਆਨ ਅਫੀਮ ਗਰੋ ਤਿਹ ਗਹਾ." (ਚਰਿਤ੍ਰ ੩੩੧) "ਗਯੋ ਗਰਾ ਭਰ ਗਦਗਦ ਬਾਨੀ." (ਗੁਪ੍ਰਸੂ) ੨. ਪਹਾੜ ਦਾ ਦਰਾ. ਘਾਟੀ। ੩. ਵਿ- ਗਰਿਆ. ਗਲਿਆ. ਸੜਿਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

pile, heap, stack
ਸਰੋਤ: ਪੰਜਾਬੀ ਸ਼ਬਦਕੋਸ਼