ਗਰਾਂ
garaan/garān

ਪਰਿਭਾਸ਼ਾ

ਸੰਗ੍ਯਾ- ਗ੍ਰਾਮ. ਗਾਂਵ "ਗਰਾਂ ਓਰ ਕਹਿ ਯੌਂ ਗਈ" (ਚਰਿਤ੍ਰ ੧੩) ੨. ਦੇਖੋ, ਗਿਰਾਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گراں

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

village
ਸਰੋਤ: ਪੰਜਾਬੀ ਸ਼ਬਦਕੋਸ਼

GIRÁṆ

ਅੰਗਰੇਜ਼ੀ ਵਿੱਚ ਅਰਥ2

s. m, village:—jisde ghardí nahíṇ niálṇ, so ah kiuṇ wasse giráíṇ. How is he who has no manured land to live in the village; i. q. Garán.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ