ਗਰਾਮ
garaama/garāma

ਪਰਿਭਾਸ਼ਾ

ਸੰ. ਗ੍ਰਾਮ. ਸੰਗ੍ਯਾ- ਪਿੰਡ. ਗਾਂਵ। ੨. ਦੇਖੋ, ਗ੍ਰਾਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گرام

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

gram; village
ਸਰੋਤ: ਪੰਜਾਬੀ ਸ਼ਬਦਕੋਸ਼

GARÁM

ਅੰਗਰੇਜ਼ੀ ਵਿੱਚ ਅਰਥ2

s. m, village, a town.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ