ਗਰਾਮਨੋ
garaamano/garāmano

ਪਰਿਭਾਸ਼ਾ

ਸੰ. गामिन्. ਗਾਮਿਨ੍‌. ਵਿ- ਜਾਣ ਵਾਲਾ. ਗਾਮੀ. "ਗੁਰੁ ਬੋਹਿਥ ਪਰਗਰਾਮਨੋ." (ਗਉ ਮਃ ੫) ਗੁਰੂ ਪਾਰ ਜਾਣ ਵਾਲਾ ਬੋਹਿਥ (ਵਹਿਤ੍ਰ- ਜਹਾਜ) ਹੈ. ਭਾਵ- ਅਧਵਿੱਚ ਡੁੱਬਣ ਦਾ ਭੈ ਨਹੀਂ.
ਸਰੋਤ: ਮਹਾਨਕੋਸ਼