ਗਰਾਮ੍ਯ
garaamya/garāmya

ਪਰਿਭਾਸ਼ਾ

ਸੰ. ਵਿ- ਪਿੰਡ ਦਾ. ਪੇਂਡੂ। ੨. ਗਁਵਾਰ. ਮੂਰਖ। ੩. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਗਁਵਾਰੂ ਸ਼ਬਦ ਵਰਤੇ ਜਾਣ। ੪. ਪਿੰਡ ਦੇ ਆਸਰੇ ਪਰਵਰਿਸ਼ ਪਾਉਣ ਵਾਲੇ ਗਧੇ ਸੂਰ ਆਦਿਕ ਪਸ਼ੂ.
ਸਰੋਤ: ਮਹਾਨਕੋਸ਼