ਗਰਾਰਾ
garaaraa/garārā

ਪਰਿਭਾਸ਼ਾ

ਫ਼ਾ. [غرارہ] ਅ਼ਰਬੀ ਵਿੱਚ ਇਹ ਸ਼ਬਦ ਗ਼ਰਗ਼ਰਹ ਹੈ. ਕੁਰਲਾ. ਮੂੰਹ ਵਿੱਚ ਪਾਣੀ ਲੈ ਕੇ ਕੁਲ ਕੁਲ ਸ਼ਬਦ ਕਰਨ ਦੀ ਕ੍ਰਿਯਾ. ਅੰ. Gurgle । ੨. ਖੁੱਲ੍ਹੇ ਪਜਾਮੇ ਨੂੰ ਭੀ ਗਰਾਰਾ ਆਖਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گرارا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

loose-fitting trousers; gargle
ਸਰੋਤ: ਪੰਜਾਬੀ ਸ਼ਬਦਕੋਸ਼