ਗਰਾਸ
garaasa/garāsa

ਪਰਿਭਾਸ਼ਾ

ਸੰ. ਗ੍ਰਾਸ. ਸੰਗ੍ਯਾ- ਬੁਰਕੀ. ਲੁਕਮਾ। ੨. ਪਕੜ. ਗਰਿਫ਼ਤ. ਗ੍ਰਸਨ ਦਾ ਭਾਵ.
ਸਰੋਤ: ਮਹਾਨਕੋਸ਼

GARÁS

ਅੰਗਰੇਜ਼ੀ ਵਿੱਚ ਅਰਥ2

s. m, mouthful, a morsel:—gaú garás, s. m. A morsel of bread kept by Hindus for a cow before their taking meal; i. q. Garáh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ