ਗਰੁੜਧਵਜ
garurhathhavaja/garurhadhhavaja

ਪਰਿਭਾਸ਼ਾ

ਵਿਸਨੁ, ਜਿਸ ਦੀ ਧੁਜਾ (ਨਿਸ਼ਾਨ) ਉੱਤੇ ਗਰੁੜ ਦੇ ਬੈਠਣ ਦਾ ਅੱਡਾ ਹੈ. ਦੇਖੋ, ਗਰੁੜ.
ਸਰੋਤ: ਮਹਾਨਕੋਸ਼