ਗਰੁੜਾਸਨ
garurhaasana/garurhāsana

ਪਰਿਭਾਸ਼ਾ

ਵਿਸਨੁ, ਜਿਸ ਦਾ ਆਸਨ (ਨਿਸ਼ਸਤ) ਗਰੁੜ ਪੁਰ ਹੈ। ੨. ਯੋਗਮਤ ਅਨੁਸਾਰ ਇੱਕ ਪ੍ਰਕਾਰ ਦੀ ਬੈਠਕ.
ਸਰੋਤ: ਮਹਾਨਕੋਸ਼