ਗਲਾਸ
galaasa/galāsa

ਪਰਿਭਾਸ਼ਾ

ਸੰ. ਗਲ੍ਵਰ੍‍ਕ. ਸੰਗ੍ਯਾ- ਕੰਚ (ਕੱਚ) ਦਾ ਭਾਂਡਾ. ਦੇਖੋ, ਅੰ Glass । ੨. ਬਲੌਰ ਦਾ ਬਰਤਨ। ੩. ਕਸ਼ਮੀਰ ਵੱਲ ਸ਼ਾਹਦਾਨੇ ਚੇਰੀਫਲ (Cherry) ਨੂੰ ਭੀ ਗਲਾਸ ਆਖਦੇ ਹਨ. ਇਹ ਬੇਰ ਦੇ ਆਕਾਰ ਦਾ ਬਹੁਤ ਰਸਾਇਕ ਹੁੰਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گلاس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

glass; tumbler
ਸਰੋਤ: ਪੰਜਾਬੀ ਸ਼ਬਦਕੋਸ਼