ਗਲੀਚਾ
galeechaa/galīchā

ਪਰਿਭਾਸ਼ਾ

ਫ਼ਾ. [قالیِچہ] ਕ਼ਾਲੀਚਾ ਅਤੇ ਗ਼ਾਲੀਚਾ [غالیِچہ] ਸੰਗ੍ਯਾ- ਉਂਨ ਅਥਵਾ ਸੂਤ ਦਾ ਬੇਲਬੂਟੇਦਾਰ ਮੋਟਾ ਗੁਦਗੁਦਾ ਵਸਤ੍ਰ, ਜੋ ਫ਼ਰਸ਼ ਪੁਰ ਵਿਛਾਈਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : غلیچہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

carpet, rug
ਸਰੋਤ: ਪੰਜਾਬੀ ਸ਼ਬਦਕੋਸ਼