ਗਲੀਜ
galeeja/galīja

ਪਰਿਭਾਸ਼ਾ

ਅ਼. [غلیِظ] ਗ਼ਲੀਜ. ਵਿ- ਅਪਵਿਤ੍ਰ। ੨. ਮੈਲਾ. ਗੰਦਾ। ੩. ਮੋਟਾ. ਗਾੜ੍ਹਾ. ਸੰਘਣਾ.
ਸਰੋਤ: ਮਹਾਨਕੋਸ਼