ਗਲੂਆਰਾ
galooaaraa/galūārā

ਪਰਿਭਾਸ਼ਾ

ਸੰਗ੍ਯਾ- ਗਲਾ. ਮੋਘਾ. ਛਿਦ੍ਰ. ਸੁਰਾਖ਼. "ਗੋਲਨ ਕੇ ਹ੍ਵੈਗੇ ਗਲੂਆਰੇ." (ਕ੍ਰਿਸਨਾਵ)
ਸਰੋਤ: ਮਹਾਨਕੋਸ਼