ਗਲੇਫ
galaydha/galēpha

ਪਰਿਭਾਸ਼ਾ

ਸੰਗ੍ਯਾ- ਗਿਲਾਫ। ੨. ਲਿਹਾਫ. ਰਜਾਈ। ੩. ਦੇਖੋ, ਗਲੇਫਣਾ.
ਸਰੋਤ: ਮਹਾਨਕੋਸ਼