ਗਵਯ
gavaya/gavēa

ਪਰਿਭਾਸ਼ਾ

ਸੰ. ਸੰਗ੍ਯਾ- ਬੈਲ ਜੇਹਾ ਇਕ ਮ੍ਰਿਗ, ਗੋਮ੍ਰਿਗ. ਰੋਝ. ਨੀਲਗਾਇ। ੨. ਸੁਗ੍ਰੀਵ ਦਾ ਸੈਨਾਨੀ ਇੱਕ ਰੋਝ. ਬਨਚਰ। ੩. ਦੇਖੋ, ਗਵਜ਼ਨ.
ਸਰੋਤ: ਮਹਾਨਕੋਸ਼