ਗਹ
gaha/gaha

ਪਰਿਭਾਸ਼ਾ

ਦੇਖੋ, ਗ੍ਰਹ ਧਾ. "ਕਰ ਗਹ ਲੇਹੁ ਉਬਾਰੀ." (ਹਜਾਰੇ ੧੦) ੨. ਫ਼ਾ. [گہ] ਸੰਗ੍ਯਾ- ਥਾਂ. ਗਾਹ. ਜਗਾ। ੩. ਵਕ਼ਤ. ਵੇਲਾ। ੪. ਕ੍ਰਿ. ਵਿ- ਕਦੀ. ਕਿਸੇ ਵੇਲੇ. "ਗਹ ਕਲੰਦਰ ਮੇਸ਼ਵਦ." (ਦੀਵਾਨ ਗੋਯਾ)
ਸਰੋਤ: ਮਹਾਨਕੋਸ਼