ਗਾਡਨਾ
gaadanaa/gādanā

ਪਰਿਭਾਸ਼ਾ

ਕ੍ਰਿ- ਗਰ੍‍ਤ ਕਰਨਾ. ਟੋਆ ਖੋਦਣਾ। ੨. ਟੋਏ ਵਿੱਚ ਦੱਬਣਾ. ਦਫ਼ਨ ਕਰਨਾ.#"ਉਇ ਲੇ ਜਾਰੇ ਉਇ ਲੇ ਗਾਡੇ." (ਸੋਰ ਕਬੀਰ)#੩. ਗਾੜਾ ਸੰਬੰਧ ਕਰਨਾ. ਮਿਲਾਉਣਾ. "ਇਹੁ ਤਨੁ ਜਿਨ ਸਿਉ ਗਾਡਿਆ." (ਸੂਹੀ ਛੰਤ ਮਃ ੧)
ਸਰੋਤ: ਮਹਾਨਕੋਸ਼