ਗਿਜਾ
gijaa/gijā

ਪਰਿਭਾਸ਼ਾ

ਅ਼. [غِذا] ਗ਼ਿਜਾ. ਸੰਗ੍ਯਾ- ਖ਼ੁਰਾਕ. ਭੋਜਨ.
ਸਰੋਤ: ਮਹਾਨਕੋਸ਼

GIJÁ

ਅੰਗਰੇਜ਼ੀ ਵਿੱਚ ਅਰਥ2

s. f, Corrupted from the Arabic word G̣izá. Food, aliment, provisions; diet.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ