ਗਿਝਨਾ
gijhanaa/gijhanā

ਪਰਿਭਾਸ਼ਾ

ਕ੍ਰਿ- ਗ੍ਰਿਧ (ਲੋਭ) ਸਹਿਤ ਹੋਣਾ. ਲਲਚਾਉਣਾ. ਚਾਹਣਾ. ਦੇਖੋ, ਗਿਧਾ. "ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ." (ਮਾਝ ਮਃ ੫)
ਸਰੋਤ: ਮਹਾਨਕੋਸ਼