ਗਿਲੋਟ
gilota/gilota

ਪਰਿਭਾਸ਼ਾ

ਸੰ. ਗਿਲਡੋ੍ਯ. ਆਲੂ ਦੀ ਕਿਸਮ ਦਾ ਇੱਕ ਜੰਗਲੀ ਕੰਦ. ਇਸ ਦੀ ਬੇਲ ਝਾੜੀਆਂ ਉੱਪਰ ਫੈਲਦੀ ਹੈ, ਅਤੇ ਪੱਤੇ ਖੱਟੇ ਹੁੰਦੇ ਹਨ. ਬੇਲ ਦੀ ਜੜ ਵਿੱਚੋਂ ਚਿੱਟੇ ਰੰਗ ਦਾ ਗੋਲ ਆਲੂ ਨਿਕਲਦਾ ਹੈ, ਜੋ ਖਾਣ ਦੇ ਕੰਮ ਆਉਂਦਾ ਹੈ.
ਸਰੋਤ: ਮਹਾਨਕੋਸ਼