ਗਿੱਟਾ
gitaa/gitā

ਪਰਿਭਾਸ਼ਾ

ਸੰ. ਗੁਲ੍‌ਫ. ਪਾਦਗ੍ਰੰਥਿ. ਟਖ਼ਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گِٹّہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

ankle
ਸਰੋਤ: ਪੰਜਾਬੀ ਸ਼ਬਦਕੋਸ਼

GIṬṬÁ

ਅੰਗਰੇਜ਼ੀ ਵਿੱਚ ਅਰਥ2

s. m, The ankle bone; in some places the giṭṭá is the same as gaṭṭá:—moí rann giṭṭe dí saṭṭ, mard mare táṇ sir dí saṭṭ. If a wife dies it is like a blow on the ankle, if a husband dies it is like a blow on the head.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ