ਗਿੱਲ
gila/gila

ਪਰਿਭਾਸ਼ਾ

ਸੰਗ੍ਯਾ- ਨਮੀ. ਤਰਾਵਤ. ਗਿੱਲਾਪਨ। ੨. ਇੱਕ ਜੱਟ ਗੋਤ੍ਰ। ੩. ਗਿੱਲ ਜਾਤਿ ਦੇ ਵਸਾਏ ਅਨੇਕ ਪਿੰਡ. ਦੇਖੋ, ਗਿੱਲ ਕਲਾਂ।
ਸਰੋਤ: ਮਹਾਨਕੋਸ਼

ਸ਼ਾਹਮੁਖੀ : گِلّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

name of a Jatt sub-caste; moisture, moistness, dampness, wetness; wet ground
ਸਰੋਤ: ਪੰਜਾਬੀ ਸ਼ਬਦਕੋਸ਼

GILL

ਅੰਗਰੇਜ਼ੀ ਵਿੱਚ ਅਰਥ2

s. f, sture, dampness, freshness; a division of the Jats; met. prosperity, a good name:—gill guáuṉí, v. a. lit. To lose moisture, to dry; to lose one's prosperity, to lose a good name.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ