ਗੀਗਾ
geegaa/gīgā

ਪਰਿਭਾਸ਼ਾ

ਡਿੰਗ. ਬਾਲਕ. ਅਞਾਣ। ੨. ਗੀ (ਬਾਣੀ) ਤੋਂ ਅਗ੍ਯ (ਅਗ੍ਯਾਨੀ). ਜੋ ਚੰਗੀ ਤਰਾਂ ਬੋਲ ਨਹੀਂ ਸਕਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گیگا

ਸ਼ਬਦ ਸ਼੍ਰੇਣੀ : noun masculine, informal

ਅੰਗਰੇਜ਼ੀ ਵਿੱਚ ਅਰਥ

infant, baby; adjective, masculine innocent, simpleton
ਸਰੋਤ: ਪੰਜਾਬੀ ਸ਼ਬਦਕੋਸ਼