ਗੁਆਰ
guaara/guāra

ਪਰਿਭਾਸ਼ਾ

ਦੇਖੋ, ਗਵਾਰ। ੨. ਗੋਪਾਲ. ਗਊਪਾਲਕ. ਗਵਾਲਾ. "ਹਮ ਗੋਰੂ ਤੁਮ ਗੁਆਰ ਗੁਸਾਈ." (ਆਸਾ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : گُوآر

ਸ਼ਬਦ ਸ਼੍ਰੇਣੀ : adjective, colloquial

ਅੰਗਰੇਜ਼ੀ ਵਿੱਚ ਅਰਥ

see ਗਵਾਰ , rustic
ਸਰੋਤ: ਪੰਜਾਬੀ ਸ਼ਬਦਕੋਸ਼

GUÁR

ਅੰਗਰੇਜ਼ੀ ਵਿੱਚ ਅਰਥ2

s. m, country person, a clown; i. q. Gawár, Gaṇwár.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ