ਗੁਚਕੀ
guchakee/guchakī

ਪਰਿਭਾਸ਼ਾ

ਸੰਗ੍ਯਾ- ਗੋਤਾ. ਟੁੱਬੀ. "ਵੇਸ਼੍ਯਾ ਸਕਲ ਗੁਚਕਿਯਨ ਖੰਹੀਂ." (ਚਰਿਤ੍ਰ ੧੬੮)
ਸਰੋਤ: ਮਹਾਨਕੋਸ਼