ਗੁਣਨਾ
gunanaa/gunanā

ਪਰਿਭਾਸ਼ਾ

ਸੰ. गुणन ਸੰਗ੍ਯਾ- ਵਿਸ਼ੇਸ ਕਰਨਾ. ਜਰਬ ਦੇਣੀ. Multiply । ੨. ਭਾਵ- ਲੇਖਾ ਕਰਨਾ। ੩. ਚਰਚਾ ਲਈ ਯੁਕ੍ਤਿ ਸੋਚਣੀ. "ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ." (ਆਸਾ ਪਟੀ ਮਃ ੩)
ਸਰੋਤ: ਮਹਾਨਕੋਸ਼

GUṈNÁ

ਅੰਗਰੇਜ਼ੀ ਵਿੱਚ ਅਰਥ2

v. n, To count, to reckon, to calculate.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ