ਗੁਣਨਿਧਿ
gunanithhi/gunanidhhi

ਪਰਿਭਾਸ਼ਾ

ਵਿ- ਗੁਣਾਂ ਦਾ ਖ਼ਜ਼ਾਨਾ. "ਗੁਣ- ਨਿਧਾਨ ਅਪਾਰ ਠਾਕੁਰ." (ਜੈਤ ਛੰਤ ਮਃ ੫) ੨. ਗੁਣਾਂ ਦਾ ਸਮੁੰਦਰ. "ਗੁਣਨਿਧਿ ਗਾਇਆ ਸਭ ਦੂਖ ਮਿਟਾਇਆ." (ਆਸਾ ਛੰਤ ਮਃ ੫)#੩. ਸੰਗ੍ਯਾ- ਪਾਰਬ੍ਰਹਮ੍‍. ਕਰਤਾਰ. "ਸਤਿਗੁਰੁ ਸੇਵਿ ਗੁਣਨਿਧਾਨੁ ਪਾਇਆ." (ਸ੍ਰੀ ਮਃ ੩)
ਸਰੋਤ: ਮਹਾਨਕੋਸ਼