ਗੁਨੀਐ
guneeai/gunīai

ਪਰਿਭਾਸ਼ਾ

ਗੁਣਨ ਕਰੀਐ. ਹਿਸਾਬ ਕਰੀਏ।#੨. ਵਿਚਾਰੀਏ. "ਕਿਆ ਪੜੀਐ ਕਿਆ ਗੁਨੀਐ?"#(ਸੋਰ ਕਬੀਰ) ੩. ਗੁਣਾਂ ਦਾ. "ਅੰਤੁ ਨ ਪਾਈਐ ਗੁਨੀਐ." (ਰਾਮ ਛੰਤ ਮਃ ੫)
ਸਰੋਤ: ਮਹਾਨਕੋਸ਼