ਗੁਰਅੰਸ
guraansa/gurānsa

ਪਰਿਭਾਸ਼ਾ

ਇਹ ਸ਼ਬਦ ਗੁਰੁਵੰਸ਼ ਲਈ ਵਰਤਿਆ ਜਾਂਦਾ ਹੈ. ਦੇਖੋ, ਗੁਰੁਵੰਸ.
ਸਰੋਤ: ਮਹਾਨਕੋਸ਼