ਗੁਰਦੀਖਿਆ
guratheekhiaa/guradhīkhiā

ਪਰਿਭਾਸ਼ਾ

ਗੁਰੁਦੀਕ੍ਸ਼ਾ. ਗੁਰੂ ਦ੍ਵਾਰਾ ਧਰਮਮੰਤ੍ਰ ਦਾ ਉਪਦੇਸ਼. "ਬਿਨ ਗੁਰਦੀਖਿਆ ਕੈਸੇ ਗਿਆਨ?" (ਭੈਰ ਮਃ ੫) "ਗੁਰਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ." (ਬਾਵਨ)
ਸਰੋਤ: ਮਹਾਨਕੋਸ਼