ਗੁਰਦੁਆਰੈ
gurathuaarai/guradhuārai

ਪਰਿਭਾਸ਼ਾ

ਗੁਰਦ੍ਵਾਰੇ ਵਿੱਚ. ਗੁਰੂ ਦੇ ਦਰਬਾਰ ਵਿੱਚ. "ਕਿਉ ਸੋਹੈ ਗੁਰਦੁਆਰਿ." (ਸ੍ਰੀ ਮਃ ੧) ੨. ਗੁਰੂ ਦ੍ਵਾਰਾ. ਗੁਰੂ ਦੀ ਮਾਰਫਤ. ਗੁਰੂ ਦੇ ਜਿਰੀਏ. "ਜਗ ਜੀਤਉ ਗੁਰਦੁਆਰਿ." (ਸਵੈਯੇ ਮਃ ੨. ਕੇ) "ਗੁਰਦੁਆਰੈ ਹਰਿਕੀਰਤਨੁ ਸੁਣੀਐ." (ਮਾਰੂ ਸੋਲਹੇ ਮਃ ੫)
ਸਰੋਤ: ਮਹਾਨਕੋਸ਼