ਗੁਰੁਅੰਕਸੁ
guruankasu/guruankasu

ਪਰਿਭਾਸ਼ਾ

ਸੰਗ੍ਯਾ- ਗੁਰੁਅੰਕੁਸ਼. ਗੁਰੂ ਦਾ ਭੈ. ਗੁਰੁਆਗਯਾ ਅੰਦਰ ਰਹਿਣ ਦੀ ਕ੍ਰਿਯਾ. "ਗੁਰੁਅੰਕਸੁ ਜਿਨਿ ਨਾਮੁ ਦ੍ਰਿੜਾਇਆ." (ਸੋਰ ਅਃ ਮਃ ੧)
ਸਰੋਤ: ਮਹਾਨਕੋਸ਼