ਗੁਰੁਦਿੱਤਾ
guruthitaa/gurudhitā

ਪਰਿਭਾਸ਼ਾ

ਵਿ- ਗੁਰੁਦੱਤ. ਗੁਰੂ ਦਾ ਦਿੱਤਾ ਹੋਇਆ। ੨. ਸੰਗ੍ਯਾ- ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ। ੩. ਦੇਖੋ, ਗੁਰਦਿੱਤਾ ਬਾਬਾ.
ਸਰੋਤ: ਮਹਾਨਕੋਸ਼