ਗੁਰੁਪੁਰਖ
gurupurakha/gurupurakha

ਪਰਿਭਾਸ਼ਾ

ਸੰਗ੍ਯਾ- ਗੁਰੁਪੁਰੁਸ. ਗੁਰੁਭਗਤ. ਗੁਰੁਸੇਵਕ। ੨. ਪਰਮਾਤਮਾ (ਪੁਰੁਸ) ਰੂਪ ਸਤਿਗੁਰੂ. "ਗੁਰੁਪੁਰਖ ਅਜਨਮਾ." (ਗਉ ਮਃ ੪)
ਸਰੋਤ: ਮਹਾਨਕੋਸ਼