ਗੁਰੁਸਬਦੀ
gurusabathee/gurusabadhī

ਪਰਿਭਾਸ਼ਾ

ਗੁਰੂ ਦੇ ਉਪਦੇਸ਼ ਦ੍ਵਾਰਾ. "ਗੁਰੁਸਬਦੀ ਸਭੁ ਬ੍ਰਹਮ ਪਛਾਨਿਆ." (ਮਾਰੂ ਸੋਲਹੇ ਮਃ ੧) ੨. ਗੁਰੂ ਦੇ ਸ਼ਬਦ ਦਾ ਅਭ੍ਯਾਸੀ.
ਸਰੋਤ: ਮਹਾਨਕੋਸ਼