ਗੁਰੂ ਕਾ ਖੂਹ
guroo kaa khooha/gurū kā khūha

ਪਰਿਭਾਸ਼ਾ

ਉਹ ਖੂਹ ਜੋ ਕਿਸੇ ਸਤਿਗੁਰੂ ਨੇ ਲਗਵਾਇਆ ਹੈ, ਜੈਸੇ- ਸ਼ਕਰਗੰਗ ਅਤੇ ਛਿਹਰਟਾ ਆਦਿਕ.
ਸਰੋਤ: ਮਹਾਨਕੋਸ਼