ਗੁਲਾਬ
gulaaba/gulāba

ਪਰਿਭਾਸ਼ਾ

ਫ਼ਾ. [گُلاب] ਸੰਗ੍ਯਾ- ਸ੍‍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گُلاب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

rose plant and flower; rose water
ਸਰੋਤ: ਪੰਜਾਬੀ ਸ਼ਬਦਕੋਸ਼

GULÁB

ਅੰਗਰੇਜ਼ੀ ਵਿੱਚ ਅਰਥ2

s. m, Rose-water; a rose:—guláb dáṉí, pásh, s. f. A brazen or silver vessel from which rose-water is sprinkled on marriage or other joyful occasions:—Guláb Dásíá, s. m. A man belonging to the Gulab Das's sect, which was founded by Gulab Dass in the reign of Maharaja Ranjit Singh at Chathianwala, in the Lahore district. Gulab Dass held liberal views on religious matters, but inclined on the whole towards Pantheism:—guláb jámaṉ, s. f. A kind of sweetmeat.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ