ਗੁਲਾਬ ਅਫ਼ਸ਼ਾਨੀ
gulaab afashaanee/gulāb afashānī

ਪਰਿਭਾਸ਼ਾ

ਫ਼ਾ. [گُلاب افشانی] ਗੁਲਾਬ ਛਿੜਕਣ ਦੀ ਕ੍ਰਿਯਾ. "ਗੁਲਾਬ ਅਫ਼ਸ਼ਾਨਿਯੇ ਦਸ੍ਤੇ ਮੁਬਾਰਿਕ." (ਦੀਵਾਨ ਗੋਯਾ) ਬਰਕਤ ਵਾਲੇ ਹੱਥ ਨਾਲ ਗੁਲਾਬ ਛਿੜਕਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼