ਗੁੜਤੀ
gurhatee/gurhatī

ਪਰਿਭਾਸ਼ਾ

ਸੰਗ੍ਯਾ- ਜਨਮ ਸਮੇਂ ਗੁੜ ਆਦਿਕ ਵਸਤੂਆਂ ਦੇ ਮੇਲ ਤੋਂ ਬਣੀ ਹੋਈ ਘੁੱਟੀ, ਜੋ ਬਾਲਕ ਨੂੰ ਦਿੱਤੀ ਜਾਂਦੀ ਹੈ. ਇਸ ਤੋਂ ਅੰਤੜੀ ਦੀ ਸਫਾਈ ਹੁੰਦੀ ਹੈ. ਜੰਮਣਘੁੱਟੀ. ਦੇਖੋ, ਘੁੱਟੀ.
ਸਰੋਤ: ਮਹਾਨਕੋਸ਼