ਗੁਫ਼ਤਾਰ
gufataara/gufatāra

ਪਰਿਭਾਸ਼ਾ

ਫ਼ਾ. [گُفتار] ਸੰਗ੍ਯਾ- ਕਥਨ ਕਰਨ ਦੀ ਕ੍ਰਿਯਾ. ਬਿਆਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گُفتار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

speech, utterance; style of speech
ਸਰੋਤ: ਪੰਜਾਬੀ ਸ਼ਬਦਕੋਸ਼