ਗੁੰਜਾਨ
gunjaana/gunjāna

ਪਰਿਭਾਸ਼ਾ

ਫ਼ਾ. [گُنجان] ਵਿ- ਸੰਘਣਾ. ਬਿਨਾ ਵਿੱਥ. ਅਵਿਰਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گُنجان

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

dense. (population)
ਸਰੋਤ: ਪੰਜਾਬੀ ਸ਼ਬਦਕੋਸ਼