ਗੂਢਾਰਥ ਦੀਪਿਕਾ
gooddhaarath theepikaa/gūḍhāradh dhīpikā

ਪਰਿਭਾਸ਼ਾ

ਪੰਡਿਤ ਨਿਹਾਲ ਸਿੰਘ ਜੀ ਨਿਰਮਲੇ ਸਾਧੂ ਦਾ ਲਿਖਿਆ ਸੰਸਕ੍ਰਿਤ ਭਾਸਾ ਵਿੱਚ ਜਪੁਜੀ ਦਾ ਟੀਕਾ, ਜਿਸ ਵਿੱਚ ਸ਼ੰਕਰ ਦੇ ਵੇਦਾਂਤ ਸੂਤ੍ਰਾਂ ਦੇ ਭਾਸ਼੍ਯ ਅਨੁਸਾਰ ਜਪੁਜੀ ਦੇ ਪਾਠ ਦਾ ਪ੍ਰਬੰਧ ਅਤੇ ਭਾਵ ਪ੍ਰਗਟ ਕੀਤਾ ਹੈ. ਇਹ ਟੀਕਾ ਕਰੀਬ ਸੰਮਤ ੧੯੪੦ ਦੇ ਤਿਆਰ ਹੋਇਆ ਹੈ.
ਸਰੋਤ: ਮਹਾਨਕੋਸ਼