ਗੂਹ
gooha/gūha

ਪਰਿਭਾਸ਼ਾ

ਸੰਗ੍ਯਾ- ਗੰਦਗੀ. ਮਲ. ਦੇਖੋ, ਗੂ. "ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ." (ਵਾਰ ਗਉ ੧. ਮਃ ੪)
ਸਰੋਤ: ਮਹਾਨਕੋਸ਼